-
ਕੂਚ 19:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਮੂਸਾ ਸੱਚੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ ਲਈ ਪਹਾੜ ʼਤੇ ਗਿਆ+ ਅਤੇ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲੀਆਂ ਨੂੰ ਕਹੀਂ,
-
-
ਬਿਵਸਥਾ ਸਾਰ 5:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਤੂੰ ਆਪ ਸਾਡੇ ਪਰਮੇਸ਼ੁਰ ਯਹੋਵਾਹ ਦੇ ਨੇੜੇ ਜਾ ਕੇ ਉਸ ਦੀਆਂ ਸਾਰੀਆਂ ਗੱਲਾਂ ਸੁਣ ਅਤੇ ਫਿਰ ਵਾਪਸ ਆ ਕੇ ਸਾਨੂੰ ਦੱਸੀਂ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਕੀ-ਕੀ ਦੱਸਿਆ ਹੈ। ਅਸੀਂ ਤੇਰੇ ਤੋਂ ਸਾਰੀਆਂ ਗੱਲਾਂ ਸੁਣਾਂਗੇ ਅਤੇ ਉਸ ਮੁਤਾਬਕ ਚੱਲਾਂਗੇ।’+
-