1 ਸਮੂਏਲ 8:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕੁਝ ਸਮੇਂ ਬਾਅਦ, ਇਜ਼ਰਾਈਲ ਦੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਰਾਮਾਹ ਵਿਚ ਸਮੂਏਲ ਕੋਲ ਆਏ। 5 ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੂੰ ਬੁੱਢਾ ਹੋ ਚੁੱਕਾ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹਾਂ ʼਤੇ ਨਹੀਂ ਚੱਲਦੇ। ਹੁਣ ਬਾਕੀ ਸਾਰੀਆਂ ਕੌਮਾਂ ਵਾਂਗ ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।”+
4 ਕੁਝ ਸਮੇਂ ਬਾਅਦ, ਇਜ਼ਰਾਈਲ ਦੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਰਾਮਾਹ ਵਿਚ ਸਮੂਏਲ ਕੋਲ ਆਏ। 5 ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੂੰ ਬੁੱਢਾ ਹੋ ਚੁੱਕਾ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹਾਂ ʼਤੇ ਨਹੀਂ ਚੱਲਦੇ। ਹੁਣ ਬਾਕੀ ਸਾਰੀਆਂ ਕੌਮਾਂ ਵਾਂਗ ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।”+