ਯੂਹੰਨਾ 14:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਪਰ ਪਿਤਾ ਮੇਰੇ ਨਾਂ ʼਤੇ ਜਿਹੜੀ ਪਵਿੱਤਰ ਸ਼ਕਤੀ* ਮਦਦਗਾਰ ਦੇ ਤੌਰ ਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ ਅਤੇ ਮੇਰੀਆਂ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗੀ।+
26 ਪਰ ਪਿਤਾ ਮੇਰੇ ਨਾਂ ʼਤੇ ਜਿਹੜੀ ਪਵਿੱਤਰ ਸ਼ਕਤੀ* ਮਦਦਗਾਰ ਦੇ ਤੌਰ ਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ ਅਤੇ ਮੇਰੀਆਂ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗੀ।+