ਮਰਕੁਸ 1:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਯੂਹੰਨਾ ਦੀ ਗਿਰਫ਼ਤਾਰੀ ਤੋਂ ਬਾਅਦ ਯਿਸੂ ਗਲੀਲ ਵਿਚ ਗਿਆ+ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ+ 15 ਕਹਿਣ ਲੱਗਾ: “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ+ ਅਤੇ ਖ਼ੁਸ਼ ਖ਼ਬਰੀ ʼਤੇ ਨਿਹਚਾ ਕਰੋ।”
14 ਫਿਰ ਯੂਹੰਨਾ ਦੀ ਗਿਰਫ਼ਤਾਰੀ ਤੋਂ ਬਾਅਦ ਯਿਸੂ ਗਲੀਲ ਵਿਚ ਗਿਆ+ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ+ 15 ਕਹਿਣ ਲੱਗਾ: “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ+ ਅਤੇ ਖ਼ੁਸ਼ ਖ਼ਬਰੀ ʼਤੇ ਨਿਹਚਾ ਕਰੋ।”