ਹਿਜ਼ਕੀਏਲ 33:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਾਂ, ‘ਓਏ ਦੁਸ਼ਟਾ! ਤੂੰ ਜ਼ਰੂਰ ਮਰੇਂਗਾ,’+ ਪਰ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜ ਆਵੇ, ਤਾਂ ਉਹ ਦੁਸ਼ਟ ਆਪਣੇ ਗੁਨਾਹ ਕਰਕੇ ਮਰੇਗਾ,+ ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।
8 ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਾਂ, ‘ਓਏ ਦੁਸ਼ਟਾ! ਤੂੰ ਜ਼ਰੂਰ ਮਰੇਂਗਾ,’+ ਪਰ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜ ਆਵੇ, ਤਾਂ ਉਹ ਦੁਸ਼ਟ ਆਪਣੇ ਗੁਨਾਹ ਕਰਕੇ ਮਰੇਗਾ,+ ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।