ਰਸੂਲਾਂ ਦੇ ਕੰਮ 22:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਸ ਨੇ ਕਿਹਾ: ‘ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੈਨੂੰ ਚੁਣਿਆ ਹੈ ਕਿ ਤੈਨੂੰ ਉਸ ਦੀ ਇੱਛਾ ਦਾ ਗਿਆਨ ਹੋਵੇ ਅਤੇ ਤੂੰ ਧਰਮੀ ਸੇਵਕ ਨੂੰ ਦੇਖੇਂ+ ਅਤੇ ਉਸ ਦੀ ਆਵਾਜ਼ ਸੁਣੇਂ 15 ਕਿਉਂਕਿ ਤੂੰ ਉਸ ਦਾ ਗਵਾਹ ਬਣ ਕੇ ਸਾਰਿਆਂ ਨੂੰ ਉਹ ਗੱਲਾਂ ਦੱਸਣੀਆਂ ਹਨ ਜੋ ਤੂੰ ਦੇਖੀਆਂ ਅਤੇ ਸੁਣੀਆਂ ਹਨ।+ ਗਲਾਤੀਆਂ 1:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖ਼ੁਸ਼ ਖ਼ਬਰੀ ਮੈਂ ਤੁਹਾਨੂੰ ਸੁਣਾਈ ਹੈ, ਉਹ ਇਨਸਾਨਾਂ ਤੋਂ ਨਹੀਂ ਹੈ+ 12 ਕਿਉਂਕਿ ਮੈਨੂੰ ਇਹ ਕਿਸੇ ਇਨਸਾਨ ਤੋਂ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਈ, ਸਗੋਂ ਇਹ ਖ਼ੁਸ਼ ਖ਼ਬਰੀ ਯਿਸੂ ਮਸੀਹ ਨੇ ਖ਼ੁਦ ਮੇਰੇ ਉੱਤੇ ਪ੍ਰਗਟ ਕੀਤੀ ਸੀ। 1 ਤਿਮੋਥਿਉਸ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਤਾਕਤ ਬਖ਼ਸ਼ੀ ਕਿਉਂਕਿ ਉਸ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਸੇਵਾ ਦਾ ਕੰਮ ਸੌਂਪਿਆ,+
14 ਉਸ ਨੇ ਕਿਹਾ: ‘ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੈਨੂੰ ਚੁਣਿਆ ਹੈ ਕਿ ਤੈਨੂੰ ਉਸ ਦੀ ਇੱਛਾ ਦਾ ਗਿਆਨ ਹੋਵੇ ਅਤੇ ਤੂੰ ਧਰਮੀ ਸੇਵਕ ਨੂੰ ਦੇਖੇਂ+ ਅਤੇ ਉਸ ਦੀ ਆਵਾਜ਼ ਸੁਣੇਂ 15 ਕਿਉਂਕਿ ਤੂੰ ਉਸ ਦਾ ਗਵਾਹ ਬਣ ਕੇ ਸਾਰਿਆਂ ਨੂੰ ਉਹ ਗੱਲਾਂ ਦੱਸਣੀਆਂ ਹਨ ਜੋ ਤੂੰ ਦੇਖੀਆਂ ਅਤੇ ਸੁਣੀਆਂ ਹਨ।+
11 ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖ਼ੁਸ਼ ਖ਼ਬਰੀ ਮੈਂ ਤੁਹਾਨੂੰ ਸੁਣਾਈ ਹੈ, ਉਹ ਇਨਸਾਨਾਂ ਤੋਂ ਨਹੀਂ ਹੈ+ 12 ਕਿਉਂਕਿ ਮੈਨੂੰ ਇਹ ਕਿਸੇ ਇਨਸਾਨ ਤੋਂ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਈ, ਸਗੋਂ ਇਹ ਖ਼ੁਸ਼ ਖ਼ਬਰੀ ਯਿਸੂ ਮਸੀਹ ਨੇ ਖ਼ੁਦ ਮੇਰੇ ਉੱਤੇ ਪ੍ਰਗਟ ਕੀਤੀ ਸੀ।
12 ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਤਾਕਤ ਬਖ਼ਸ਼ੀ ਕਿਉਂਕਿ ਉਸ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਸੇਵਾ ਦਾ ਕੰਮ ਸੌਂਪਿਆ,+