ਦਾਨੀਏਲ 2:20, 21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਦਾਨੀਏਲ ਨੇ ਕਿਹਾ: “ਯੁਗਾਂ-ਯੁਗਾਂ ਤਕ* ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੋਵੇ,ਬੁੱਧ ਅਤੇ ਤਾਕਤ ਉਸੇ ਦੀ ਹੈ।+ 21 ਉਹ ਸਮਿਆਂ ਨੂੰ ਬਦਲਦਾ ਹੈ,+ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ,+ਬੁੱਧੀਮਾਨਾਂ ਨੂੰ ਬੁੱਧ ਅਤੇ ਸਮਝਦਾਰਾਂ ਨੂੰ ਗਿਆਨ ਦਿੰਦਾ ਹੈ।+ ਮੱਤੀ 24:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ,+ ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।+
20 ਦਾਨੀਏਲ ਨੇ ਕਿਹਾ: “ਯੁਗਾਂ-ਯੁਗਾਂ ਤਕ* ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੋਵੇ,ਬੁੱਧ ਅਤੇ ਤਾਕਤ ਉਸੇ ਦੀ ਹੈ।+ 21 ਉਹ ਸਮਿਆਂ ਨੂੰ ਬਦਲਦਾ ਹੈ,+ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ,+ਬੁੱਧੀਮਾਨਾਂ ਨੂੰ ਬੁੱਧ ਅਤੇ ਸਮਝਦਾਰਾਂ ਨੂੰ ਗਿਆਨ ਦਿੰਦਾ ਹੈ।+