-
ਰੋਮੀਆਂ 8:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ 4 ਤਾਂਕਿ ਅਸੀਂ ਸਰੀਰ* ਅਨੁਸਾਰ ਚੱਲਣ ਦੀ ਬਜਾਇ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਮੂਸਾ ਦੇ ਕਾਨੂੰਨ ਦੀਆਂ ਧਰਮੀ* ਮੰਗਾਂ ਪੂਰੀਆਂ ਕਰੀਏ।+
-