ਯੂਹੰਨਾ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੇਰੇ ਨਾਲ ਏਕਤਾ ਵਿਚ ਬੱਝੇ ਰਹੋ ਅਤੇ ਮੈਂ ਤੁਹਾਡੇ ਨਾਲ ਏਕਤਾ ਵਿਚ ਬੱਝਾ ਰਹਾਂਗਾ। ਜੇ ਟਾਹਣੀ ਅੰਗੂਰੀ ਵੇਲ ਨਾਲ ਲੱਗੀ ਨਾ ਹੋਵੇ, ਤਾਂ ਇਹ ਫਲ ਨਹੀਂ ਦੇ ਸਕਦੀ, ਇਸੇ ਤਰ੍ਹਾਂ ਤੁਸੀਂ ਵੀ ਫਲ ਨਹੀਂ ਦੇ ਸਕਦੇ ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਨਹੀਂ ਰਹਿੰਦੇ।+
4 ਮੇਰੇ ਨਾਲ ਏਕਤਾ ਵਿਚ ਬੱਝੇ ਰਹੋ ਅਤੇ ਮੈਂ ਤੁਹਾਡੇ ਨਾਲ ਏਕਤਾ ਵਿਚ ਬੱਝਾ ਰਹਾਂਗਾ। ਜੇ ਟਾਹਣੀ ਅੰਗੂਰੀ ਵੇਲ ਨਾਲ ਲੱਗੀ ਨਾ ਹੋਵੇ, ਤਾਂ ਇਹ ਫਲ ਨਹੀਂ ਦੇ ਸਕਦੀ, ਇਸੇ ਤਰ੍ਹਾਂ ਤੁਸੀਂ ਵੀ ਫਲ ਨਹੀਂ ਦੇ ਸਕਦੇ ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਨਹੀਂ ਰਹਿੰਦੇ।+