ਯੂਹੰਨਾ 13:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਕਿਉਂਕਿ ਮੈਂ ਤੁਹਾਡੇ ਲਈ ਨਮੂਨਾ ਕਾਇਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਇਸੇ ਤਰ੍ਹਾਂ ਕਰੋ।+ ਰੋਮੀਆਂ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੇ ਅਸੀਂ ਉਸ ਵਾਂਗ ਮਰੇ ਹਾਂ, ਤਾਂ ਸਾਨੂੰ ਉਸ ਵਾਂਗ ਦੁਬਾਰਾ ਜੀਉਂਦਾ ਵੀ ਕੀਤਾ ਜਾਵੇਗਾ।+ ਇਸ ਤਰ੍ਹਾਂ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਏ ਹਾਂ।+ 1 ਕੁਰਿੰਥੀਆਂ 15:49 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ,+ ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।+
5 ਜੇ ਅਸੀਂ ਉਸ ਵਾਂਗ ਮਰੇ ਹਾਂ, ਤਾਂ ਸਾਨੂੰ ਉਸ ਵਾਂਗ ਦੁਬਾਰਾ ਜੀਉਂਦਾ ਵੀ ਕੀਤਾ ਜਾਵੇਗਾ।+ ਇਸ ਤਰ੍ਹਾਂ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਏ ਹਾਂ।+
49 ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ,+ ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।+