ਬਿਵਸਥਾ ਸਾਰ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਜਦੋਂ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਦੇਵੇਗਾ, ਤਾਂ ਤੂੰ ਆਪਣੇ ਦਿਲ ਵਿਚ ਇਹ ਨਾ ਕਹੀਂ ‘ਮੈਂ ਨੇਕ ਹਾਂ, ਇਸ ਕਰਕੇ ਯਹੋਵਾਹ ਮੈਨੂੰ ਇਸ ਦੇਸ਼ ਵਿਚ ਲਿਆਇਆ ਅਤੇ ਇਸ ਦੇਸ਼ ਦਾ ਮਾਲਕ ਬਣਾਇਆ।’+ ਇਸ ਦੀ ਬਜਾਇ, ਉਨ੍ਹਾਂ ਕੌਮਾਂ ਦੀ ਦੁਸ਼ਟਤਾ+ ਕਰਕੇ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਰਿਹਾ ਹੈ।
4 “ਜਦੋਂ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਦੇਵੇਗਾ, ਤਾਂ ਤੂੰ ਆਪਣੇ ਦਿਲ ਵਿਚ ਇਹ ਨਾ ਕਹੀਂ ‘ਮੈਂ ਨੇਕ ਹਾਂ, ਇਸ ਕਰਕੇ ਯਹੋਵਾਹ ਮੈਨੂੰ ਇਸ ਦੇਸ਼ ਵਿਚ ਲਿਆਇਆ ਅਤੇ ਇਸ ਦੇਸ਼ ਦਾ ਮਾਲਕ ਬਣਾਇਆ।’+ ਇਸ ਦੀ ਬਜਾਇ, ਉਨ੍ਹਾਂ ਕੌਮਾਂ ਦੀ ਦੁਸ਼ਟਤਾ+ ਕਰਕੇ ਯਹੋਵਾਹ ਉਨ੍ਹਾਂ ਨੂੰ ਤੇਰੇ ਅੱਗਿਓਂ ਕੱਢ ਰਿਹਾ ਹੈ।