ਰੋਮੀਆਂ 14:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸਾਰਾ ਕੁਝ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਨਹੀਂ ਖਾਂਦਾ। ਇਸੇ ਤਰ੍ਹਾਂ ਸਾਰਾ ਕੁਝ ਨਾ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਖਾਂਦਾ ਹੈ+ ਕਿਉਂਕਿ ਪਰਮੇਸ਼ੁਰ ਉਸ ਇਨਸਾਨ ਨੂੰ ਵੀ ਕਬੂਲ ਕਰਦਾ ਹੈ। 1 ਕੁਰਿੰਥੀਆਂ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਅਸਲ ਵਿਚ, ਤੁਹਾਡੇ ਗਿਆਨ ਕਰਕੇ ਉਹ ਕਮਜ਼ੋਰ ਇਨਸਾਨ ਤਬਾਹ* ਹੁੰਦਾ ਹੈ ਜੋ ਤੁਹਾਡਾ ਭਰਾ ਹੈ ਅਤੇ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+
3 ਸਾਰਾ ਕੁਝ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਨਹੀਂ ਖਾਂਦਾ। ਇਸੇ ਤਰ੍ਹਾਂ ਸਾਰਾ ਕੁਝ ਨਾ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਖਾਂਦਾ ਹੈ+ ਕਿਉਂਕਿ ਪਰਮੇਸ਼ੁਰ ਉਸ ਇਨਸਾਨ ਨੂੰ ਵੀ ਕਬੂਲ ਕਰਦਾ ਹੈ।
11 ਅਸਲ ਵਿਚ, ਤੁਹਾਡੇ ਗਿਆਨ ਕਰਕੇ ਉਹ ਕਮਜ਼ੋਰ ਇਨਸਾਨ ਤਬਾਹ* ਹੁੰਦਾ ਹੈ ਜੋ ਤੁਹਾਡਾ ਭਰਾ ਹੈ ਅਤੇ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+