ਰੋਮੀਆਂ 14:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪ੍ਰਭੂ ਯਿਸੂ ਦਾ ਚੇਲਾ ਹੋਣ ਕਰਕੇ ਮੈਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿਚ ਅਸ਼ੁੱਧ ਨਹੀਂ ਹੁੰਦੀ।+ ਪਰ ਜੇ ਕੋਈ ਇਨਸਾਨ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਲਈ ਉਹ ਚੀਜ਼ ਅਸ਼ੁੱਧ ਹੁੰਦੀ ਹੈ।
14 ਪ੍ਰਭੂ ਯਿਸੂ ਦਾ ਚੇਲਾ ਹੋਣ ਕਰਕੇ ਮੈਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿਚ ਅਸ਼ੁੱਧ ਨਹੀਂ ਹੁੰਦੀ।+ ਪਰ ਜੇ ਕੋਈ ਇਨਸਾਨ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਲਈ ਉਹ ਚੀਜ਼ ਅਸ਼ੁੱਧ ਹੁੰਦੀ ਹੈ।