1 ਕੁਰਿੰਥੀਆਂ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਮੇਰੇ ਕੋਲ ਭਵਿੱਖਬਾਣੀਆਂ ਕਰਨ ਦੀ ਦਾਤ ਹੋਵੇ, ਜੇ ਮੈਨੂੰ ਸਾਰੇ ਪਵਿੱਤਰ ਭੇਤਾਂ ਦੀ ਸਮਝ ਹੋਵੇ, ਜੇ ਮੈਨੂੰ ਪੂਰਾ ਗਿਆਨ ਹੋਵੇ,+ ਜੇ ਮੇਰੇ ਵਿਚ ਆਪਣੀ ਨਿਹਚਾ ਨਾਲ ਪਹਾੜਾਂ ਨੂੰ ਇੱਧਰੋਂ ਉੱਧਰ ਕਰਨ ਦੀ ਤਾਕਤ ਹੋਵੇ, ਪਰ ਮੈਂ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।*+
2 ਜੇ ਮੇਰੇ ਕੋਲ ਭਵਿੱਖਬਾਣੀਆਂ ਕਰਨ ਦੀ ਦਾਤ ਹੋਵੇ, ਜੇ ਮੈਨੂੰ ਸਾਰੇ ਪਵਿੱਤਰ ਭੇਤਾਂ ਦੀ ਸਮਝ ਹੋਵੇ, ਜੇ ਮੈਨੂੰ ਪੂਰਾ ਗਿਆਨ ਹੋਵੇ,+ ਜੇ ਮੇਰੇ ਵਿਚ ਆਪਣੀ ਨਿਹਚਾ ਨਾਲ ਪਹਾੜਾਂ ਨੂੰ ਇੱਧਰੋਂ ਉੱਧਰ ਕਰਨ ਦੀ ਤਾਕਤ ਹੋਵੇ, ਪਰ ਮੈਂ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।*+