-
ਗਲਾਤੀਆਂ 2:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਪ੍ਰਭੂ ਦੇ ਕਹਿਣ ʼਤੇ ਉੱਥੇ ਗਿਆ ਸੀ। ਉੱਥੇ ਮੈਂ ਸਿਰਫ਼ ਜ਼ਿੰਮੇਵਾਰ ਭਰਾਵਾਂ ਨੂੰ ਹੀ ਉਸ ਖ਼ੁਸ਼ ਖ਼ਬਰੀ ਬਾਰੇ ਦੱਸਿਆ ਜੋ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਸੁਣਾ ਰਿਹਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜੋ ਪ੍ਰਚਾਰ ਕਰ ਰਿਹਾ ਸੀ ਅਤੇ ਕਰ ਚੁੱਕਾ ਸੀ, ਉਹ ਵਿਅਰਥ ਸਾਬਤ ਹੋਵੇ।
-