ਉਤਪਤ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਨੇ ਆਦਮ* ਨੂੰ ਕਿਹਾ: “ਮੈਂ ਤੈਨੂੰ ਇਹ ਹੁਕਮ ਦਿੱਤਾ ਸੀ: ‘ਤੂੰ ਉਸ ਦਰਖ਼ਤ ਦਾ ਫਲ ਨਾ ਖਾਈਂ,’+ ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣ ਕੇ ਉਸ ਦਾ ਫਲ ਖਾਧਾ, ਇਸ ਲਈ ਤੇਰੇ ਕਰਕੇ ਜ਼ਮੀਨ ਸਰਾਪੀ ਗਈ ਹੈ।+ ਇਸ ਦੀ ਉਪਜ ਖਾਣ ਲਈ ਤੈਨੂੰ ਜ਼ਿੰਦਗੀ ਭਰ ਹੱਡ-ਤੋੜ ਮਿਹਨਤ ਕਰਨੀ ਪਵੇਗੀ।+ ਉਤਪਤ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਰੋਟੀ* ਖਾਣ ਲਈ ਤੈਨੂੰ ਆਪਣਾ ਪਸੀਨਾ ਵਹਾਉਣਾ ਪਵੇਗਾ। ਫਿਰ ਤੂੰ ਮਿੱਟੀ ਵਿਚ ਮੁੜ ਜਾਵੇਂਗਾ ਜਿਸ ਤੋਂ ਤੈਨੂੰ ਬਣਾਇਆ ਗਿਆ ਸੀ।+ ਤੂੰ ਮਿੱਟੀ ਹੈਂ ਅਤੇ ਮਿੱਟੀ ਵਿਚ ਮੁੜ ਜਾਵੇਂਗਾ।”+
17 ਉਸ ਨੇ ਆਦਮ* ਨੂੰ ਕਿਹਾ: “ਮੈਂ ਤੈਨੂੰ ਇਹ ਹੁਕਮ ਦਿੱਤਾ ਸੀ: ‘ਤੂੰ ਉਸ ਦਰਖ਼ਤ ਦਾ ਫਲ ਨਾ ਖਾਈਂ,’+ ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣ ਕੇ ਉਸ ਦਾ ਫਲ ਖਾਧਾ, ਇਸ ਲਈ ਤੇਰੇ ਕਰਕੇ ਜ਼ਮੀਨ ਸਰਾਪੀ ਗਈ ਹੈ।+ ਇਸ ਦੀ ਉਪਜ ਖਾਣ ਲਈ ਤੈਨੂੰ ਜ਼ਿੰਦਗੀ ਭਰ ਹੱਡ-ਤੋੜ ਮਿਹਨਤ ਕਰਨੀ ਪਵੇਗੀ।+
19 ਰੋਟੀ* ਖਾਣ ਲਈ ਤੈਨੂੰ ਆਪਣਾ ਪਸੀਨਾ ਵਹਾਉਣਾ ਪਵੇਗਾ। ਫਿਰ ਤੂੰ ਮਿੱਟੀ ਵਿਚ ਮੁੜ ਜਾਵੇਂਗਾ ਜਿਸ ਤੋਂ ਤੈਨੂੰ ਬਣਾਇਆ ਗਿਆ ਸੀ।+ ਤੂੰ ਮਿੱਟੀ ਹੈਂ ਅਤੇ ਮਿੱਟੀ ਵਿਚ ਮੁੜ ਜਾਵੇਂਗਾ।”+