ਯਸਾਯਾਹ 22:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਤੁਸੀਂ ਜਸ਼ਨ ਅਤੇ ਖ਼ੁਸ਼ੀਆਂ ਮਨਾਉਂਦੇ ਹੋ,ਗਾਂਵਾਂ-ਬਲਦਾਂ ਨੂੰ ਮਾਰਦੇ ਅਤੇ ਭੇਡਾਂ ਵੱਢਦੇ ਹੋ,ਮੀਟ ਖਾਂਦੇ ਅਤੇ ਦਾਖਰਸ ਪੀਂਦੇ ਹੋ।+ ਤੁਸੀਂ ਕਹਿੰਦੇ ਹੋ: ‘ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’”+
13 ਪਰ ਤੁਸੀਂ ਜਸ਼ਨ ਅਤੇ ਖ਼ੁਸ਼ੀਆਂ ਮਨਾਉਂਦੇ ਹੋ,ਗਾਂਵਾਂ-ਬਲਦਾਂ ਨੂੰ ਮਾਰਦੇ ਅਤੇ ਭੇਡਾਂ ਵੱਢਦੇ ਹੋ,ਮੀਟ ਖਾਂਦੇ ਅਤੇ ਦਾਖਰਸ ਪੀਂਦੇ ਹੋ।+ ਤੁਸੀਂ ਕਹਿੰਦੇ ਹੋ: ‘ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’”+