1 ਥੱਸਲੁਨੀਕੀਆਂ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਅਸਲ ਵਿਚ, ਤੁਹਾਡੇ ਕਰਕੇ ਪੂਰੇ ਮਕਦੂਨੀਆ ਅਤੇ ਅਖਾਯਾ ਵਿਚ ਲੋਕਾਂ ਨੇ ਨਾ ਸਿਰਫ਼ ਯਹੋਵਾਹ* ਦਾ ਬਚਨ ਸੁਣਿਆ, ਸਗੋਂ ਹਰ ਜਗ੍ਹਾ ਪਰਮੇਸ਼ੁਰ ਉੱਤੇ ਤੁਹਾਡੀ ਨਿਹਚਾ ਦੇ ਚਰਚੇ ਹੋ ਰਹੇ ਹਨ,+ ਇਸ ਕਰਕੇ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ।
8 ਅਸਲ ਵਿਚ, ਤੁਹਾਡੇ ਕਰਕੇ ਪੂਰੇ ਮਕਦੂਨੀਆ ਅਤੇ ਅਖਾਯਾ ਵਿਚ ਲੋਕਾਂ ਨੇ ਨਾ ਸਿਰਫ਼ ਯਹੋਵਾਹ* ਦਾ ਬਚਨ ਸੁਣਿਆ, ਸਗੋਂ ਹਰ ਜਗ੍ਹਾ ਪਰਮੇਸ਼ੁਰ ਉੱਤੇ ਤੁਹਾਡੀ ਨਿਹਚਾ ਦੇ ਚਰਚੇ ਹੋ ਰਹੇ ਹਨ,+ ਇਸ ਕਰਕੇ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ।