-
2 ਕੁਰਿੰਥੀਆਂ 11:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਨਾਸਮਝੀ ਨੂੰ ਬਰਦਾਸ਼ਤ ਕਰ ਲਓ। ਅਸਲ ਵਿਚ ਤੁਸੀਂ ਮੈਨੂੰ ਬਰਦਾਸ਼ਤ ਕਰ ਵੀ ਰਹੇ ਹੋ!
-
-
2 ਕੁਰਿੰਥੀਆਂ 11:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਮੈਂ ਦੁਬਾਰਾ ਕਹਿੰਦਾ ਹਾਂ ਕਿ ਕੋਈ ਵੀ ਇਹ ਨਾ ਸੋਚੇ ਕਿ ਮੈਂ ਨਾਸਮਝ ਹਾਂ। ਪਰ ਜੇ ਤੁਸੀਂ ਮੈਨੂੰ ਨਾਸਮਝ ਮੰਨਦੇ ਵੀ ਹੋ, ਤਾਂ ਵੀ ਤੁਸੀਂ ਮੈਨੂੰ ਬਰਦਾਸ਼ਤ ਕਰ ਲਓ ਤਾਂਕਿ ਮੈਂ ਵੀ ਉਨ੍ਹਾਂ ਵਾਂਗ ਥੋੜ੍ਹੀ ਜਿਹੀ ਸ਼ੇਖ਼ੀ ਮਾਰ ਸਕਾਂ।
-