27 ਇਸ ਲਈ ਬਰਨਾਬਾਸ+ ਨੇ ਉਸ ਦੀ ਮਦਦ ਕੀਤੀ ਅਤੇ ਉਹ ਉਸ ਨੂੰ ਰਸੂਲਾਂ ਕੋਲ ਲੈ ਗਿਆ। ਬਰਨਾਬਾਸ ਨੇ ਉਨ੍ਹਾਂ ਨੂੰ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਕਿਵੇਂ ਰਾਹ ਵਿਚ ਸੌਲੁਸ ਨੇ ਪ੍ਰਭੂ ਨੂੰ ਦੇਖਿਆ ਸੀ+ ਅਤੇ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਕਿਵੇਂ ਉਸ ਨੇ ਦਮਿਸਕ ਵਿਚ ਦਲੇਰੀ ਨਾਲ ਯਿਸੂ ਦੇ ਨਾਂ ʼਤੇ ਪ੍ਰਚਾਰ ਕੀਤਾ ਸੀ।+