ਰਸੂਲਾਂ ਦੇ ਕੰਮ 11:29, 30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਇਸ ਲਈ ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ+ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ*+ ਘੱਲੇ। 30 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਨੂੰ ਚੀਜ਼ਾਂ ਘੱਲੀਆਂ।+ 1 ਕੁਰਿੰਥੀਆਂ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਹੁਣ ਪਵਿੱਤਰ ਸੇਵਕਾਂ ਲਈ ਦਾਨ ਇਕੱਠਾ ਕਰਨ+ ਬਾਰੇ ਜਿਹੜੀਆਂ ਹਿਦਾਇਤਾਂ ਮੈਂ ਗਲਾਤੀਆ ਦੀਆਂ ਮੰਡਲੀਆਂ ਨੂੰ ਦਿੱਤੀਆਂ ਸਨ, ਤੁਸੀਂ ਵੀ ਉਨ੍ਹਾਂ ਹਿਦਾਇਤਾਂ ਅਨੁਸਾਰ ਚੱਲੋ।
29 ਇਸ ਲਈ ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਹੈਸੀਅਤ ਅਨੁਸਾਰ+ ਯਹੂਦਿਯਾ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ*+ ਘੱਲੇ। 30 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਨੂੰ ਚੀਜ਼ਾਂ ਘੱਲੀਆਂ।+
16 ਹੁਣ ਪਵਿੱਤਰ ਸੇਵਕਾਂ ਲਈ ਦਾਨ ਇਕੱਠਾ ਕਰਨ+ ਬਾਰੇ ਜਿਹੜੀਆਂ ਹਿਦਾਇਤਾਂ ਮੈਂ ਗਲਾਤੀਆ ਦੀਆਂ ਮੰਡਲੀਆਂ ਨੂੰ ਦਿੱਤੀਆਂ ਸਨ, ਤੁਸੀਂ ਵੀ ਉਨ੍ਹਾਂ ਹਿਦਾਇਤਾਂ ਅਨੁਸਾਰ ਚੱਲੋ।