-
ਬਿਵਸਥਾ ਸਾਰ 27:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “‘ਸਰਾਪਿਆ ਹੈ ਉਹ ਆਦਮੀ ਜੋ ਇਸ ਕਾਨੂੰਨ ਦੇ ਹੁਕਮਾਂ ਨੂੰ ਕਬੂਲ ਨਹੀਂ ਕਰਦਾ ਅਤੇ ਇਨ੍ਹਾਂ ਦੀ ਪਾਲਣਾ ਨਹੀਂ ਕਰਦਾ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)
-