-
ਤੀਤੁਸ 2:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਦੇ ਨਾਲ-ਨਾਲ ਆਓ ਆਪਾਂ ਉਸ ਸਮੇਂ ਦੀ ਉਡੀਕ ਕਰੀਏ ਜਦੋਂ ਸਾਡੀ ਸ਼ਾਨਦਾਰ ਉਮੀਦ ਪੂਰੀ ਹੋਵੇਗੀ+ ਅਤੇ ਮਹਾਨ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤੇ ਯਿਸੂ ਮਸੀਹ ਦੀ ਮਹਿਮਾ ਪ੍ਰਗਟ ਹੋਵੇਗੀ। 14 ਯਿਸੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ+ ਤਾਂਕਿ ਉਹ ਸਾਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਆਜ਼ਾਦ ਕਰੇ*+ ਅਤੇ ਸਾਨੂੰ ਸ਼ੁੱਧ ਕਰ ਕੇ ਆਪਣੇ ਖ਼ਾਸ ਲੋਕ ਬਣਾਵੇ ਜਿਹੜੇ ਜੋਸ਼ ਨਾਲ ਚੰਗੇ ਕੰਮ ਕਰਨ।+
-