16 ਨਿਹਚਾ ਕਰਨ ਕਰਕੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਗਿਆ ਸੀ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਸੀ+ ਤਾਂਕਿ ਉਸ ਦੀ ਸਾਰੀ ਸੰਤਾਨ ਲਈ ਇਹ ਵਾਅਦਾ ਪੂਰਾ ਹੋਵੇ,+ ਸਿਰਫ਼ ਉਨ੍ਹਾਂ ਲਈ ਹੀ ਨਹੀਂ ਜਿਹੜੇ ਮੂਸਾ ਦੇ ਕਾਨੂੰਨ ਉੱਤੇ ਚੱਲਦੇ ਸਨ, ਸਗੋਂ ਉਨ੍ਹਾਂ ਲਈ ਵੀ ਜਿਹੜੇ ਅਬਰਾਹਾਮ ਵਾਂਗ ਨਿਹਚਾ ਕਰਦੇ ਹਨ ਜੋ ਸਾਡਾ ਸਾਰਿਆਂ ਦਾ ਪਿਤਾ ਹੈ।+