2 ਥੱਸਲੁਨੀਕੀਆਂ 2:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਭਰਾਵੋ, ਯਹੋਵਾਹ* ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਤੁਹਾਨੂੰ ਮੁਕਤੀ ਪਾਉਣ ਲਈ ਚੁਣਿਆ ਹੈ।+ ਉਸ ਨੇ ਆਪਣੀ ਸ਼ਕਤੀ ਨਾਲ ਤੁਹਾਨੂੰ ਪਵਿੱਤਰ ਕਰ ਕੇ+ ਇਸ ਤਰ੍ਹਾਂ ਕੀਤਾ ਹੈ ਕਿਉਂਕਿ ਤੁਸੀਂ ਸੱਚਾਈ ਉੱਤੇ ਨਿਹਚਾ ਕਰਦੇ ਹੋ। 1 ਪਤਰਸ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਿਤਾ ਪਰਮੇਸ਼ੁਰ ਨੇ ਪਹਿਲਾਂ ਹੀ ਰੱਖੇ ਆਪਣੇ ਮਕਸਦ ਮੁਤਾਬਕ+ ਤੁਹਾਨੂੰ ਚੁਣ ਕੇ ਆਪਣੀ ਸ਼ਕਤੀ ਨਾਲ ਪਵਿੱਤਰ ਕੀਤਾ+ ਤਾਂਕਿ ਤੁਸੀਂ ਆਗਿਆਕਾਰ ਬਣੋ ਅਤੇ ਤੁਹਾਡੇ ਉੱਤੇ ਯਿਸੂ ਮਸੀਹ ਦਾ ਖ਼ੂਨ ਛਿੜਕਿਆ ਜਾਵੇ:+ ਪਰਮੇਸ਼ੁਰ ਤੋਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ।
13 ਪਰ ਭਰਾਵੋ, ਯਹੋਵਾਹ* ਤੁਹਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਤੁਹਾਨੂੰ ਮੁਕਤੀ ਪਾਉਣ ਲਈ ਚੁਣਿਆ ਹੈ।+ ਉਸ ਨੇ ਆਪਣੀ ਸ਼ਕਤੀ ਨਾਲ ਤੁਹਾਨੂੰ ਪਵਿੱਤਰ ਕਰ ਕੇ+ ਇਸ ਤਰ੍ਹਾਂ ਕੀਤਾ ਹੈ ਕਿਉਂਕਿ ਤੁਸੀਂ ਸੱਚਾਈ ਉੱਤੇ ਨਿਹਚਾ ਕਰਦੇ ਹੋ।
2 ਪਿਤਾ ਪਰਮੇਸ਼ੁਰ ਨੇ ਪਹਿਲਾਂ ਹੀ ਰੱਖੇ ਆਪਣੇ ਮਕਸਦ ਮੁਤਾਬਕ+ ਤੁਹਾਨੂੰ ਚੁਣ ਕੇ ਆਪਣੀ ਸ਼ਕਤੀ ਨਾਲ ਪਵਿੱਤਰ ਕੀਤਾ+ ਤਾਂਕਿ ਤੁਸੀਂ ਆਗਿਆਕਾਰ ਬਣੋ ਅਤੇ ਤੁਹਾਡੇ ਉੱਤੇ ਯਿਸੂ ਮਸੀਹ ਦਾ ਖ਼ੂਨ ਛਿੜਕਿਆ ਜਾਵੇ:+ ਪਰਮੇਸ਼ੁਰ ਤੋਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ।