1 ਤਿਮੋਥਿਉਸ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤਾਂਕਿ ਜੇ ਮੈਨੂੰ ਆਉਣ ਵਿਚ ਦੇਰੀ ਹੋ ਗਈ, ਤਾਂ ਤੈਨੂੰ ਪਤਾ ਰਹੇ ਕਿ ਤੂੰ ਪਰਮੇਸ਼ੁਰ ਦੇ ਪਰਿਵਾਰ ਵਿਚ ਕਿਵੇਂ ਰਹਿਣਾ ਹੈ।+ ਇਹ ਪਰਿਵਾਰ ਜੀਉਂਦੇ ਪਰਮੇਸ਼ੁਰ ਦੀ ਮੰਡਲੀ ਹੈ ਜੋ ਸੱਚਾਈ ਦਾ ਥੰਮ੍ਹ ਅਤੇ ਸਹਾਰਾ ਹੈ। ਇਬਰਾਨੀਆਂ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਪੁੱਤਰ ਹੋਣ ਦੇ ਨਾਤੇ ਮਸੀਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਦੀ ਦੇਖ-ਭਾਲ ਕੀਤੀ।+ ਅਸੀਂ ਪਰਮੇਸ਼ੁਰ ਦਾ ਘਰ ਹਾਂ,+ ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਸ ਉਮੀਦ ਨੂੰ ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ ਜਿਸ ਉੱਤੇ ਅਸੀਂ ਮਾਣ ਕਰਦੇ ਹਾਂ।
15 ਤਾਂਕਿ ਜੇ ਮੈਨੂੰ ਆਉਣ ਵਿਚ ਦੇਰੀ ਹੋ ਗਈ, ਤਾਂ ਤੈਨੂੰ ਪਤਾ ਰਹੇ ਕਿ ਤੂੰ ਪਰਮੇਸ਼ੁਰ ਦੇ ਪਰਿਵਾਰ ਵਿਚ ਕਿਵੇਂ ਰਹਿਣਾ ਹੈ।+ ਇਹ ਪਰਿਵਾਰ ਜੀਉਂਦੇ ਪਰਮੇਸ਼ੁਰ ਦੀ ਮੰਡਲੀ ਹੈ ਜੋ ਸੱਚਾਈ ਦਾ ਥੰਮ੍ਹ ਅਤੇ ਸਹਾਰਾ ਹੈ।
6 ਪਰ ਪੁੱਤਰ ਹੋਣ ਦੇ ਨਾਤੇ ਮਸੀਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਦੀ ਦੇਖ-ਭਾਲ ਕੀਤੀ।+ ਅਸੀਂ ਪਰਮੇਸ਼ੁਰ ਦਾ ਘਰ ਹਾਂ,+ ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਸ ਉਮੀਦ ਨੂੰ ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ ਜਿਸ ਉੱਤੇ ਅਸੀਂ ਮਾਣ ਕਰਦੇ ਹਾਂ।