2 ਇਨ੍ਹਾਂ 12 ਰਸੂਲਾਂ ਦੇ ਨਾਂ ਹਨ:+ ਸ਼ਮਊਨ ਉਰਫ਼ ਪਤਰਸ,+ ਅਤੇ ਉਸ ਦਾ ਭਰਾ ਅੰਦ੍ਰਿਆਸ,+ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ,+ 3 ਫ਼ਿਲਿੱਪੁਸ, ਬਰਥੁਲਮਈ,+ ਥੋਮਾ,+ ਟੈਕਸ ਵਸੂਲਣ ਵਾਲਾ ਮੱਤੀ,+ ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, 4 ਜੋਸ਼ੀਲਾ ਸ਼ਮਊਨ ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਯਿਸੂ ਨਾਲ ਦਗ਼ਾ ਕੀਤਾ ਸੀ।+