1 ਕੁਰਿੰਥੀਆਂ 11:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਹਰ ਆਦਮੀ ਦਾ ਸਿਰ* ਮਸੀਹ ਹੈ+ ਅਤੇ ਹਰ ਤੀਵੀਂ ਦਾ ਸਿਰ ਆਦਮੀ ਹੈ+ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।+ ਕੁਲੁੱਸੀਆਂ 1:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਅਤੇ ਉਹ ਸਰੀਰ ਯਾਨੀ ਮੰਡਲੀ ਦਾ ਮੁਖੀ ਹੈ।+ ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੈ ਅਤੇ ਮਰਿਆਂ ਵਿੱਚੋਂ ਜੀਉਂਦਾ ਹੋਇਆ ਜੇਠਾ ਹੈ,+ ਇਸ ਕਰਕੇ ਉਹੀ ਹਰ ਗੱਲ ਵਿਚ ਪਹਿਲਾ ਹੈ
3 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਹਰ ਆਦਮੀ ਦਾ ਸਿਰ* ਮਸੀਹ ਹੈ+ ਅਤੇ ਹਰ ਤੀਵੀਂ ਦਾ ਸਿਰ ਆਦਮੀ ਹੈ+ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।+
18 ਅਤੇ ਉਹ ਸਰੀਰ ਯਾਨੀ ਮੰਡਲੀ ਦਾ ਮੁਖੀ ਹੈ।+ ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੈ ਅਤੇ ਮਰਿਆਂ ਵਿੱਚੋਂ ਜੀਉਂਦਾ ਹੋਇਆ ਜੇਠਾ ਹੈ,+ ਇਸ ਕਰਕੇ ਉਹੀ ਹਰ ਗੱਲ ਵਿਚ ਪਹਿਲਾ ਹੈ