ਰਸੂਲਾਂ ਦੇ ਕੰਮ 16:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉੱਥੋਂ ਅਸੀਂ ਫ਼ਿਲਿੱਪੈ+ ਸ਼ਹਿਰ ਨੂੰ ਚਲੇ ਗਏ ਜੋ ਰੋਮ ਦੇ ਅਧੀਨ ਹੈ ਅਤੇ ਮਕਦੂਨੀਆ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਅਸੀਂ ਇਸ ਸ਼ਹਿਰ ਵਿਚ ਕੁਝ ਦਿਨ ਰਹੇ।
12 ਉੱਥੋਂ ਅਸੀਂ ਫ਼ਿਲਿੱਪੈ+ ਸ਼ਹਿਰ ਨੂੰ ਚਲੇ ਗਏ ਜੋ ਰੋਮ ਦੇ ਅਧੀਨ ਹੈ ਅਤੇ ਮਕਦੂਨੀਆ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਅਸੀਂ ਇਸ ਸ਼ਹਿਰ ਵਿਚ ਕੁਝ ਦਿਨ ਰਹੇ।