ਰੋਮੀਆਂ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰਿਸਕਾ ਤੇ ਅਕੂਲਾ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਵੀ ਮੇਰਾ ਨਮਸਕਾਰ।+ ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਮਸੀਹ ਲਈ ਏਸ਼ੀਆ* ਦਾ ਪਹਿਲਾ ਫਲ ਹੈ। 1 ਕੁਰਿੰਥੀਆਂ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਏਸ਼ੀਆ ਦੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। ਅਕੂਲਾ ਤੇ ਪਰਿਸਕਾ* ਅਤੇ ਉਨ੍ਹਾਂ ਦੇ ਘਰ ਇਕੱਠੀ ਹੁੰਦੀ ਮੰਡਲੀ+ ਵੱਲੋਂ ਤੁਹਾਨੂੰ ਬਹੁਤ-ਬਹੁਤ ਮਸੀਹੀ ਪਿਆਰ।
5 ਪਰਿਸਕਾ ਤੇ ਅਕੂਲਾ ਦੇ ਘਰ ਇਕੱਠੀ ਹੁੰਦੀ ਮੰਡਲੀ ਨੂੰ ਵੀ ਮੇਰਾ ਨਮਸਕਾਰ।+ ਮੇਰੇ ਪਿਆਰੇ ਭਰਾ ਇਪੈਨੇਤੁਸ ਨੂੰ ਨਮਸਕਾਰ ਜਿਹੜਾ ਮਸੀਹ ਲਈ ਏਸ਼ੀਆ* ਦਾ ਪਹਿਲਾ ਫਲ ਹੈ।
19 ਏਸ਼ੀਆ ਦੀਆਂ ਮੰਡਲੀਆਂ ਵੱਲੋਂ ਤੁਹਾਨੂੰ ਨਮਸਕਾਰ। ਅਕੂਲਾ ਤੇ ਪਰਿਸਕਾ* ਅਤੇ ਉਨ੍ਹਾਂ ਦੇ ਘਰ ਇਕੱਠੀ ਹੁੰਦੀ ਮੰਡਲੀ+ ਵੱਲੋਂ ਤੁਹਾਨੂੰ ਬਹੁਤ-ਬਹੁਤ ਮਸੀਹੀ ਪਿਆਰ।