1 ਕੁਰਿੰਥੀਆਂ 15:58 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 58 ਇਸ ਲਈ ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ,+ ਦ੍ਰਿੜ੍ਹ ਬਣੋ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੋ+ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ।+ ਇਬਰਾਨੀਆਂ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਅਸੀਂ ਤਾਂ ਹੀ ਮਸੀਹ ਦੇ ਹਿੱਸੇਦਾਰ ਬਣਾਂਗੇ ਜੇ ਅਸੀਂ ਆਪਣੇ ਉਸ ਭਰੋਸੇ ਨੂੰ ਅੰਤ ਤਕ ਪੱਕਾ ਰੱਖੀਏ ਜੋ ਸਾਨੂੰ ਸ਼ੁਰੂ ਵਿਚ ਸੀ।+
58 ਇਸ ਲਈ ਮੇਰੇ ਪਿਆਰੇ ਭਰਾਵੋ, ਤਕੜੇ ਹੋਵੋ,+ ਦ੍ਰਿੜ੍ਹ ਬਣੋ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੋ+ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ।+
14 ਅਸੀਂ ਤਾਂ ਹੀ ਮਸੀਹ ਦੇ ਹਿੱਸੇਦਾਰ ਬਣਾਂਗੇ ਜੇ ਅਸੀਂ ਆਪਣੇ ਉਸ ਭਰੋਸੇ ਨੂੰ ਅੰਤ ਤਕ ਪੱਕਾ ਰੱਖੀਏ ਜੋ ਸਾਨੂੰ ਸ਼ੁਰੂ ਵਿਚ ਸੀ।+