ਅਫ਼ਸੀਆਂ 1:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਨਾਲੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ ਹਨ+ ਅਤੇ ਉਸ ਨੂੰ ਮੰਡਲੀ ਦਾ ਮੁਖੀ ਬਣਾ ਕੇ ਇਸ ਦੀਆਂ ਸਾਰੀਆਂ ਗੱਲਾਂ ਉੱਤੇ ਅਧਿਕਾਰ ਦਿੱਤਾ ਹੈ।+ 23 ਮੰਡਲੀ ਉਸ ਦਾ ਸਰੀਰ ਹੈ+ ਅਤੇ ਇਹ ਉਸ ਦੇ ਗੁਣਾਂ ਨਾਲ ਭਰੀ ਹੋਈ ਹੈ ਅਤੇ ਉਹ ਹਰ ਤਰ੍ਹਾਂ ਨਾਲ ਸਾਰੀਆਂ ਗੱਲਾਂ ਪੂਰੀਆਂ ਕਰਦਾ ਹੈ।
22 ਨਾਲੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ ਹਨ+ ਅਤੇ ਉਸ ਨੂੰ ਮੰਡਲੀ ਦਾ ਮੁਖੀ ਬਣਾ ਕੇ ਇਸ ਦੀਆਂ ਸਾਰੀਆਂ ਗੱਲਾਂ ਉੱਤੇ ਅਧਿਕਾਰ ਦਿੱਤਾ ਹੈ।+ 23 ਮੰਡਲੀ ਉਸ ਦਾ ਸਰੀਰ ਹੈ+ ਅਤੇ ਇਹ ਉਸ ਦੇ ਗੁਣਾਂ ਨਾਲ ਭਰੀ ਹੋਈ ਹੈ ਅਤੇ ਉਹ ਹਰ ਤਰ੍ਹਾਂ ਨਾਲ ਸਾਰੀਆਂ ਗੱਲਾਂ ਪੂਰੀਆਂ ਕਰਦਾ ਹੈ।