ਅਫ਼ਸੀਆਂ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕਿ ਮਹਿਮਾਵਾਨ ਪਿਤਾ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਹੈ, ਤੁਹਾਨੂੰ ਬੁੱਧ ਅਤੇ ਆਪਣੇ ਬਾਰੇ ਸਹੀ ਗਿਆਨ ਦੀ ਸਮਝ ਬਖ਼ਸ਼ੇ;+ 2 ਪਤਰਸ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਸਹੀ ਗਿਆਨ+ ਰਾਹੀਂ ਤੁਹਾਨੂੰ ਹੋਰ ਜ਼ਿਆਦਾ ਅਪਾਰ ਕਿਰਪਾ ਅਤੇ ਸ਼ਾਂਤੀ ਮਿਲੇ
17 ਕਿ ਮਹਿਮਾਵਾਨ ਪਿਤਾ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਹੈ, ਤੁਹਾਨੂੰ ਬੁੱਧ ਅਤੇ ਆਪਣੇ ਬਾਰੇ ਸਹੀ ਗਿਆਨ ਦੀ ਸਮਝ ਬਖ਼ਸ਼ੇ;+