ਰਸੂਲਾਂ ਦੇ ਕੰਮ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਉਹ ਅਮਫ਼ੀਪੁਲਿਸ ਤੇ ਅਪੁਲੋਨੀਆ ਸ਼ਹਿਰਾਂ ਵਿੱਚੋਂ ਦੀ ਸਫ਼ਰ ਕਰਦੇ ਹੋਏ ਥੱਸਲੁਨੀਕਾ+ ਆਏ ਜਿੱਥੇ ਯਹੂਦੀਆਂ ਦਾ ਇਕ ਸਭਾ ਘਰ ਸੀ। ਰਸੂਲਾਂ ਦੇ ਕੰਮ 17:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਨਤੀਜੇ ਵਜੋਂ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ+ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ* ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ।
17 ਫਿਰ ਉਹ ਅਮਫ਼ੀਪੁਲਿਸ ਤੇ ਅਪੁਲੋਨੀਆ ਸ਼ਹਿਰਾਂ ਵਿੱਚੋਂ ਦੀ ਸਫ਼ਰ ਕਰਦੇ ਹੋਏ ਥੱਸਲੁਨੀਕਾ+ ਆਏ ਜਿੱਥੇ ਯਹੂਦੀਆਂ ਦਾ ਇਕ ਸਭਾ ਘਰ ਸੀ।
4 ਨਤੀਜੇ ਵਜੋਂ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ+ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ* ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ।