1 ਥੱਸਲੁਨੀਕੀਆਂ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਭਰਾਵੋ, ਤੁਸੀਂ ਯਹੂਦਿਯਾ ਵਿਚ ਪਰਮੇਸ਼ੁਰ ਦੀਆਂ ਮੰਡਲੀਆਂ ਦੀ ਮਿਸਾਲ ਉੱਤੇ ਚੱਲੇ ਜਿਹੜੀਆਂ ਮਸੀਹ ਯਿਸੂ ਨਾਲ ਏਕਤਾ ਵਿਚ ਹਨ। ਜਿਵੇਂ ਉੱਥੇ ਦੇ ਭਰਾ ਯਹੂਦੀਆਂ ਦੇ ਹੱਥੋਂ+ ਅਤਿਆਚਾਰ ਸਹਿ ਰਹੇ ਹਨ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਕੌਮ ਦੇ ਲੋਕਾਂ ਦੇ ਹੱਥੋਂ ਅਤਿਆਚਾਰ ਸਹੇ ਹਨ।
14 ਭਰਾਵੋ, ਤੁਸੀਂ ਯਹੂਦਿਯਾ ਵਿਚ ਪਰਮੇਸ਼ੁਰ ਦੀਆਂ ਮੰਡਲੀਆਂ ਦੀ ਮਿਸਾਲ ਉੱਤੇ ਚੱਲੇ ਜਿਹੜੀਆਂ ਮਸੀਹ ਯਿਸੂ ਨਾਲ ਏਕਤਾ ਵਿਚ ਹਨ। ਜਿਵੇਂ ਉੱਥੇ ਦੇ ਭਰਾ ਯਹੂਦੀਆਂ ਦੇ ਹੱਥੋਂ+ ਅਤਿਆਚਾਰ ਸਹਿ ਰਹੇ ਹਨ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਕੌਮ ਦੇ ਲੋਕਾਂ ਦੇ ਹੱਥੋਂ ਅਤਿਆਚਾਰ ਸਹੇ ਹਨ।