1 ਕੁਰਿੰਥੀਆਂ 7:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੁਣ ਮੈਂ ਅਣਵਿਆਹਿਆਂ* ਅਤੇ ਵਿਧਵਾਵਾਂ ਨੂੰ ਕਹਿੰਦਾ ਹਾਂ ਕਿ ਉਨ੍ਹਾਂ ਲਈ ਮੇਰੇ ਵਾਂਗ ਅਣਵਿਆਹੇ ਰਹਿਣਾ ਚੰਗਾ ਹੈ।+ 9 ਪਰ ਜੇ ਉਹ ਸੰਜਮ ਨਹੀਂ ਰੱਖ ਸਕਦੇ, ਤਾਂ ਉਹ ਵਿਆਹ ਕਰਾ ਲੈਣ ਕਿਉਂਕਿ ਕਾਮ ਦੀ ਅੱਗ ਵਿਚ ਸੜਨ ਨਾਲੋਂ ਵਿਆਹ ਕਰਾਉਣਾ ਚੰਗਾ ਹੈ।+
8 ਹੁਣ ਮੈਂ ਅਣਵਿਆਹਿਆਂ* ਅਤੇ ਵਿਧਵਾਵਾਂ ਨੂੰ ਕਹਿੰਦਾ ਹਾਂ ਕਿ ਉਨ੍ਹਾਂ ਲਈ ਮੇਰੇ ਵਾਂਗ ਅਣਵਿਆਹੇ ਰਹਿਣਾ ਚੰਗਾ ਹੈ।+ 9 ਪਰ ਜੇ ਉਹ ਸੰਜਮ ਨਹੀਂ ਰੱਖ ਸਕਦੇ, ਤਾਂ ਉਹ ਵਿਆਹ ਕਰਾ ਲੈਣ ਕਿਉਂਕਿ ਕਾਮ ਦੀ ਅੱਗ ਵਿਚ ਸੜਨ ਨਾਲੋਂ ਵਿਆਹ ਕਰਾਉਣਾ ਚੰਗਾ ਹੈ।+