2 ਤਿਮੋਥਿਉਸ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹਿ ਅਤੇ ਪਰਮੇਸ਼ੁਰ ਦੇ ਸਾਮ੍ਹਣੇ ਹਿਦਾਇਤ ਦੇ* ਕਿ ਉਹ ਸ਼ਬਦਾਂ ਬਾਰੇ ਬਹਿਸਬਾਜ਼ੀ ਨਾ ਕਰਨ। ਬਹਿਸਬਾਜ਼ੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਇਹ ਸੁਣਨ ਵਾਲਿਆਂ ਦੀ ਨਿਹਚਾ ਬਰਬਾਦ ਕਰ ਦਿੰਦੀ ਹੈ। ਤੀਤੁਸ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਅਜਿਹੇ ਬਹੁਤ ਸਾਰੇ ਆਦਮੀ ਹਨ ਜਿਹੜੇ ਬਾਗ਼ੀ, ਫ਼ਜ਼ੂਲ ਗੱਲਾਂ ਕਰਨ ਵਾਲੇ ਤੇ ਧੋਖੇਬਾਜ਼ ਹਨ ਜਿਨ੍ਹਾਂ ਵਿੱਚੋਂ ਕਈ ਖ਼ਾਸ ਕਰਕੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ।+ ਤੀਤੁਸ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਮੂਰਖਤਾ ਭਰੀ ਬਹਿਸਬਾਜ਼ੀ, ਵੰਸ਼ਾਵਲੀਆਂ, ਲੜਾਈ-ਝਗੜਿਆਂ ਅਤੇ ਮੂਸਾ ਦੇ ਕਾਨੂੰਨ ਬਾਰੇ ਵਾਦ-ਵਿਵਾਦ ਵਿਚ ਪੈਣ ਤੋਂ ਦੂਰ ਰਹਿ। ਇਨ੍ਹਾਂ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਇਹ ਵਿਅਰਥ ਹਨ।+
14 ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹਿ ਅਤੇ ਪਰਮੇਸ਼ੁਰ ਦੇ ਸਾਮ੍ਹਣੇ ਹਿਦਾਇਤ ਦੇ* ਕਿ ਉਹ ਸ਼ਬਦਾਂ ਬਾਰੇ ਬਹਿਸਬਾਜ਼ੀ ਨਾ ਕਰਨ। ਬਹਿਸਬਾਜ਼ੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਇਹ ਸੁਣਨ ਵਾਲਿਆਂ ਦੀ ਨਿਹਚਾ ਬਰਬਾਦ ਕਰ ਦਿੰਦੀ ਹੈ।
10 ਅਜਿਹੇ ਬਹੁਤ ਸਾਰੇ ਆਦਮੀ ਹਨ ਜਿਹੜੇ ਬਾਗ਼ੀ, ਫ਼ਜ਼ੂਲ ਗੱਲਾਂ ਕਰਨ ਵਾਲੇ ਤੇ ਧੋਖੇਬਾਜ਼ ਹਨ ਜਿਨ੍ਹਾਂ ਵਿੱਚੋਂ ਕਈ ਖ਼ਾਸ ਕਰਕੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ।+
9 ਪਰ ਮੂਰਖਤਾ ਭਰੀ ਬਹਿਸਬਾਜ਼ੀ, ਵੰਸ਼ਾਵਲੀਆਂ, ਲੜਾਈ-ਝਗੜਿਆਂ ਅਤੇ ਮੂਸਾ ਦੇ ਕਾਨੂੰਨ ਬਾਰੇ ਵਾਦ-ਵਿਵਾਦ ਵਿਚ ਪੈਣ ਤੋਂ ਦੂਰ ਰਹਿ। ਇਨ੍ਹਾਂ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਇਹ ਵਿਅਰਥ ਹਨ।+