1 ਤਿਮੋਥਿਉਸ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਹਿਦਾਇਤ* ਦਾ ਮਕਸਦ ਇਹ ਹੈ ਕਿ ਅਸੀਂ ਸਾਫ਼ ਦਿਲ, ਸਾਫ਼ ਜ਼ਮੀਰ ਅਤੇ ਸੱਚੀ* ਨਿਹਚਾ+ ਰੱਖ ਕੇ ਪਿਆਰ ਕਰੀਏ।+