ਫ਼ਿਲਿੱਪੀਆਂ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ+ ਦਾ ਸਬੂਤ ਦਿਓ।* ਪ੍ਰਭੂ ਨੇੜੇ ਹੈ। ਯਾਕੂਬ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁੱਧ,+ ਫਿਰ ਸ਼ਾਂਤੀ-ਪਸੰਦ,+ ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ,+ ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ+ ਅਤੇ ਉਹ ਪੱਖਪਾਤ+ ਅਤੇ ਪਖੰਡ ਨਹੀਂ ਕਰਦਾ।+
17 ਪਰ ਜਿਸ ਇਨਸਾਨ ਵਿਚ ਸਵਰਗੀ ਬੁੱਧ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁੱਧ,+ ਫਿਰ ਸ਼ਾਂਤੀ-ਪਸੰਦ,+ ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ,+ ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ+ ਅਤੇ ਉਹ ਪੱਖਪਾਤ+ ਅਤੇ ਪਖੰਡ ਨਹੀਂ ਕਰਦਾ।+