ਕੁਲੁੱਸੀਆਂ 1:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਬਸ਼ਰਤੇ ਕਿ ਤੁਸੀਂ ਨਿਹਚਾ ਵਿਚ ਪੱਕੇ ਰਹੋ,+ ਇਸ ਦੀ ਨੀਂਹ ਉੱਤੇ ਮਜ਼ਬੂਤੀ ਨਾਲ+ ਖੜ੍ਹੇ ਰਹੋ+ ਅਤੇ ਖ਼ੁਸ਼ ਖ਼ਬਰੀ ਰਾਹੀਂ ਮਿਲੀ ਉਮੀਦ ਨਾ ਛੱਡੋ ਜਿਸ ਦਾ ਪ੍ਰਚਾਰ ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ ਗਿਆ ਸੀ।+ ਮੈਂ ਪੌਲੁਸ ਇਸ ਖ਼ੁਸ਼ ਖ਼ਬਰੀ ਦਾ ਸੇਵਕ ਬਣਿਆ।+
23 ਬਸ਼ਰਤੇ ਕਿ ਤੁਸੀਂ ਨਿਹਚਾ ਵਿਚ ਪੱਕੇ ਰਹੋ,+ ਇਸ ਦੀ ਨੀਂਹ ਉੱਤੇ ਮਜ਼ਬੂਤੀ ਨਾਲ+ ਖੜ੍ਹੇ ਰਹੋ+ ਅਤੇ ਖ਼ੁਸ਼ ਖ਼ਬਰੀ ਰਾਹੀਂ ਮਿਲੀ ਉਮੀਦ ਨਾ ਛੱਡੋ ਜਿਸ ਦਾ ਪ੍ਰਚਾਰ ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ ਗਿਆ ਸੀ।+ ਮੈਂ ਪੌਲੁਸ ਇਸ ਖ਼ੁਸ਼ ਖ਼ਬਰੀ ਦਾ ਸੇਵਕ ਬਣਿਆ।+