1 ਤਿਮੋਥਿਉਸ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜੇ ਕਿਸੇ ਭੈਣ ਦੀ ਰਿਸ਼ਤੇਦਾਰੀ ਵਿਚ ਵਿਧਵਾਵਾਂ ਹਨ, ਤਾਂ ਉਹ ਉਨ੍ਹਾਂ ਦੀ ਮਦਦ ਕਰੇ ਤਾਂਕਿ ਮੰਡਲੀ ʼਤੇ ਬੋਝ ਨਾ ਪਵੇ। ਫਿਰ ਮੰਡਲੀ ਉਨ੍ਹਾਂ ਵਿਧਵਾਵਾਂ ਦੀ ਮਦਦ ਕਰ ਸਕਦੀ ਹੈ ਜਿਹੜੀਆਂ ਸੱਚ-ਮੁੱਚ ਬੇਸਹਾਰਾ* ਹਨ।+
16 ਜੇ ਕਿਸੇ ਭੈਣ ਦੀ ਰਿਸ਼ਤੇਦਾਰੀ ਵਿਚ ਵਿਧਵਾਵਾਂ ਹਨ, ਤਾਂ ਉਹ ਉਨ੍ਹਾਂ ਦੀ ਮਦਦ ਕਰੇ ਤਾਂਕਿ ਮੰਡਲੀ ʼਤੇ ਬੋਝ ਨਾ ਪਵੇ। ਫਿਰ ਮੰਡਲੀ ਉਨ੍ਹਾਂ ਵਿਧਵਾਵਾਂ ਦੀ ਮਦਦ ਕਰ ਸਕਦੀ ਹੈ ਜਿਹੜੀਆਂ ਸੱਚ-ਮੁੱਚ ਬੇਸਹਾਰਾ* ਹਨ।+