34 ਅਤੇ ਉਸ ਦਾ ਧਿਆਨ ਦੋ ਪਾਸੇ ਹੁੰਦਾ ਹੈ। ਇਸ ਤੋਂ ਇਲਾਵਾ, ਅਣਵਿਆਹੀ ਤੀਵੀਂ ਜਾਂ ਕੁਆਰੀ ਕੁੜੀ ਨੂੰ ਪ੍ਰਭੂ ਦੇ ਕੰਮ ਦੀ ਚਿੰਤਾ ਹੁੰਦੀ ਹੈ+ ਤਾਂਕਿ ਉਸ ਦਾ ਤਨ ਅਤੇ ਮਨ ਪਵਿੱਤਰ ਰਹੇ। ਪਰ ਵਿਆਹੀ ਤੀਵੀਂ ਨੂੰ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ ਕਿਉਂਕਿ ਉਹ ਆਪਣੇ ਪਤੀ ਨੂੰ ਖ਼ੁਸ਼ ਕਰਨਾ ਚਾਹੁੰਦੀ ਹੈ।