17 ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਕਿਉਂਕਿ ਮਸੀਹ ਦੀ ਸੇਵਾ ਵਿਚ ਉਹ ਮੇਰਾ ਪਿਆਰਾ ਤੇ ਵਫ਼ਾਦਾਰ ਬੱਚਾ ਹੈ। ਉਹ ਤੁਹਾਨੂੰ ਮੇਰੇ ਕੰਮ ਕਰਨ ਦੇ ਸਾਰੇ ਤਰੀਕੇ ਯਾਦ ਕਰਾਵੇਗਾ ਜਿਹੜੇ ਮੈਂ ਮਸੀਹ ਯਿਸੂ ਦੀ ਸੇਵਾ ਕਰਦੇ ਹੋਏ ਵਰਤਦਾ ਹਾਂ,+ ਜਿਵੇਂ ਮੈਂ ਹਰ ਜਗ੍ਹਾ ਸਾਰੀਆਂ ਮੰਡਲੀਆਂ ਨੂੰ ਇਹ ਤਰੀਕੇ ਸਿਖਾਉਂਦਾ ਹਾਂ।