ਕੁਲੁੱਸੀਆਂ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਾਡੇ ਪਿਆਰੇ ਭਰਾ ਅਤੇ ਹਕੀਮ ਲੂਕਾ+ ਵੱਲੋਂ ਅਤੇ ਦੇਮਾਸ+ ਵੱਲੋਂ ਤੁਹਾਨੂੰ ਨਮਸਕਾਰ। ਫਿਲੇਮੋਨ 23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਮਸੀਹ ਯਿਸੂ ਦੀ ਖ਼ਾਤਰ ਕੈਦ ਵਿਚ ਮੇਰੇ ਸਾਥੀ ਇਪਫ੍ਰਾਸ+ ਵੱਲੋਂ ਨਮਸਕਾਰ, 24 ਨਾਲੇ ਮੇਰੇ ਨਾਲ ਸੇਵਾ ਕਰਨ ਵਾਲੇ ਮਰਕੁਸ, ਅਰਿਸਤਰਖੁਸ,+ ਦੇਮਾਸ+ ਅਤੇ ਲੂਕਾ+ ਵੱਲੋਂ ਵੀ ਨਮਸਕਾਰ।
23 ਮਸੀਹ ਯਿਸੂ ਦੀ ਖ਼ਾਤਰ ਕੈਦ ਵਿਚ ਮੇਰੇ ਸਾਥੀ ਇਪਫ੍ਰਾਸ+ ਵੱਲੋਂ ਨਮਸਕਾਰ, 24 ਨਾਲੇ ਮੇਰੇ ਨਾਲ ਸੇਵਾ ਕਰਨ ਵਾਲੇ ਮਰਕੁਸ, ਅਰਿਸਤਰਖੁਸ,+ ਦੇਮਾਸ+ ਅਤੇ ਲੂਕਾ+ ਵੱਲੋਂ ਵੀ ਨਮਸਕਾਰ।