ਗਿਣਤੀ 18:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਮੈਂ ਲੇਵੀ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਬਦਲੇ ਇਜ਼ਰਾਈਲ ਵਿਚ ਪੈਦਾ ਹੋਣ ਵਾਲੀ ਹਰ ਚੀਜ਼ ਦਾ ਦਸਵਾਂ ਹਿੱਸਾ+ ਵਿਰਾਸਤ ਵਿਚ ਦਿੰਦਾ ਹਾਂ। ਗਿਣਤੀ 18:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+ ਬਿਵਸਥਾ ਸਾਰ 14:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਹਰ ਤੀਸਰੇ ਸਾਲ ਦੇ ਅਖ਼ੀਰ ਵਿਚ ਤੁਸੀਂ ਉਸ ਸਾਲ ਦੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਆਪਣੇ ਸ਼ਹਿਰਾਂ ਵਿਚ ਜਮ੍ਹਾ ਕਰ ਕੇ ਰੱਖਿਓ।+
21 “ਮੈਂ ਲੇਵੀ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਬਦਲੇ ਇਜ਼ਰਾਈਲ ਵਿਚ ਪੈਦਾ ਹੋਣ ਵਾਲੀ ਹਰ ਚੀਜ਼ ਦਾ ਦਸਵਾਂ ਹਿੱਸਾ+ ਵਿਰਾਸਤ ਵਿਚ ਦਿੰਦਾ ਹਾਂ।
26 “ਤੂੰ ਲੇਵੀਆਂ ਨੂੰ ਕਹਿ, ‘ਇਜ਼ਰਾਈਲੀ ਆਪਣੀਆਂ ਚੀਜ਼ਾਂ ਦਾ ਜੋ ਦਸਵਾਂ ਹਿੱਸਾ ਦਿੰਦੇ ਹਨ, ਉਹ ਮੈਂ ਤੁਹਾਨੂੰ ਵਿਰਾਸਤ ਵਿਚ ਦਿੰਦਾ ਹਾਂ।+ ਤੁਸੀਂ ਉਸ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਯਹੋਵਾਹ ਨੂੰ ਦਾਨ ਕਰੋ।+
28 “ਹਰ ਤੀਸਰੇ ਸਾਲ ਦੇ ਅਖ਼ੀਰ ਵਿਚ ਤੁਸੀਂ ਉਸ ਸਾਲ ਦੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਆਪਣੇ ਸ਼ਹਿਰਾਂ ਵਿਚ ਜਮ੍ਹਾ ਕਰ ਕੇ ਰੱਖਿਓ।+