22 ਫਿਰ ਉਸ ਨੇ ਮੇਜ਼+ ਮੰਡਲੀ ਦੇ ਤੰਬੂ ਵਿਚ ਉੱਤਰ ਵਾਲੇ ਪਾਸੇ ਪਰਦੇ ਤੋਂ ਬਾਹਰ ਰੱਖ ਦਿੱਤਾ 23 ਅਤੇ ਉਸ ਨੇ ਯਹੋਵਾਹ ਸਾਮ੍ਹਣੇ ਮੇਜ਼ ਉੱਤੇ ਸੁਆਰ ਕੇ ਰੋਟੀਆਂ ਰੱਖੀਆਂ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
24 ਉਸ ਨੇ ਸ਼ਮਾਦਾਨ+ ਮੰਡਲੀ ਦੇ ਤੰਬੂ ਵਿਚ ਦੱਖਣ ਵਾਲੇ ਪਾਸੇ ਮੇਜ਼ ਦੇ ਸਾਮ੍ਹਣੇ ਰੱਖ ਦਿੱਤਾ।