ਲੇਵੀਆਂ 16:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਫਿਰ ਉਹ ਲੋਕਾਂ ਦੇ ਪਾਪਾਂ ਲਈ ਪਾਪ-ਬਲ਼ੀ ਦਾ ਮੇਮਣਾ ਵੱਢੇ+ ਅਤੇ ਉਸ ਦਾ ਖ਼ੂਨ ਪਰਦੇ ਦੇ ਪਿੱਛੇ ਲਿਆਵੇ+ ਅਤੇ ਇਹ ਖ਼ੂਨ+ ਵੀ ਉਸੇ ਤਰ੍ਹਾਂ ਛਿੜਕੇ ਜਿਵੇਂ ਉਸ ਨੇ ਬਲਦ ਦਾ ਖ਼ੂਨ ਛਿੜਕਿਆ ਸੀ; ਉਹ ਢੱਕਣ ਵੱਲ ਅਤੇ ਢੱਕਣ ਦੇ ਸਾਮ੍ਹਣੇ ਇਹ ਖ਼ੂਨ ਛਿੜਕੇ। ਰੋਮੀਆਂ 8:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਕੌਣ ਉਨ੍ਹਾਂ ਉੱਤੇ ਇਲਜ਼ਾਮ ਲਾ ਸਕਦਾ ਹੈ? ਕੋਈ ਵੀ ਨਹੀਂ ਕਿਉਂਕਿ ਮਸੀਹ ਯਿਸੂ ਹੀ ਹੈ ਜੋ ਮਰਿਆ ਸੀ ਅਤੇ ਉਸ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹੀ ਪਰਮੇਸ਼ੁਰ ਦੇ ਸੱਜੇ ਪਾਸੇ ਹੈ+ ਅਤੇ ਉਹੀ ਸਾਡੇ ਵਾਸਤੇ ਬੇਨਤੀ ਕਰਦਾ ਹੈ।+
15 “ਫਿਰ ਉਹ ਲੋਕਾਂ ਦੇ ਪਾਪਾਂ ਲਈ ਪਾਪ-ਬਲ਼ੀ ਦਾ ਮੇਮਣਾ ਵੱਢੇ+ ਅਤੇ ਉਸ ਦਾ ਖ਼ੂਨ ਪਰਦੇ ਦੇ ਪਿੱਛੇ ਲਿਆਵੇ+ ਅਤੇ ਇਹ ਖ਼ੂਨ+ ਵੀ ਉਸੇ ਤਰ੍ਹਾਂ ਛਿੜਕੇ ਜਿਵੇਂ ਉਸ ਨੇ ਬਲਦ ਦਾ ਖ਼ੂਨ ਛਿੜਕਿਆ ਸੀ; ਉਹ ਢੱਕਣ ਵੱਲ ਅਤੇ ਢੱਕਣ ਦੇ ਸਾਮ੍ਹਣੇ ਇਹ ਖ਼ੂਨ ਛਿੜਕੇ।
34 ਕੌਣ ਉਨ੍ਹਾਂ ਉੱਤੇ ਇਲਜ਼ਾਮ ਲਾ ਸਕਦਾ ਹੈ? ਕੋਈ ਵੀ ਨਹੀਂ ਕਿਉਂਕਿ ਮਸੀਹ ਯਿਸੂ ਹੀ ਹੈ ਜੋ ਮਰਿਆ ਸੀ ਅਤੇ ਉਸ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹੀ ਪਰਮੇਸ਼ੁਰ ਦੇ ਸੱਜੇ ਪਾਸੇ ਹੈ+ ਅਤੇ ਉਹੀ ਸਾਡੇ ਵਾਸਤੇ ਬੇਨਤੀ ਕਰਦਾ ਹੈ।+