-
1 ਸਮੂਏਲ 2:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਫਿਰ ਰੱਬ ਦੇ ਇਕ ਬੰਦੇ ਨੇ ਏਲੀ ਕੋਲ ਆ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ: ‘ਕੀ ਮੈਂ ਆਪਣੇ ਆਪ ਨੂੰ ਤੇਰੇ ਪਿਤਾ ਦੇ ਘਰਾਣੇ ਉੱਤੇ ਸਾਫ਼-ਸਾਫ਼ ਜ਼ਾਹਰ ਨਹੀਂ ਕੀਤਾ ਸੀ ਜਦ ਉਹ ਮਿਸਰ ਵਿਚ ਫ਼ਿਰਊਨ ਦੇ ਘਰਾਣੇ ਦੀ ਗ਼ੁਲਾਮੀ ਕਰ ਰਹੇ ਸਨ?+ 28 ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਸ ਨੂੰ ਚੁਣਿਆ ਗਿਆ ਸੀ+ ਕਿ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇ ਅਤੇ ਮੇਰੀ ਵੇਦੀ+ ʼਤੇ ਜਾ ਕੇ ਬਲ਼ੀਆਂ ਚੜ੍ਹਾਵੇ, ਧੂਪ ਧੁਖਾਏ* ਅਤੇ ਏਫ਼ੋਦ ਪਹਿਨ ਕੇ ਮੇਰੀ ਸੇਵਾ ਕਰੇ; ਅਤੇ ਮੈਂ ਤੇਰੇ ਪੂਰਵਜ ਦੇ ਘਰਾਣੇ ਨੂੰ ਸਾਰੀਆਂ ਬਲ਼ੀਆਂ ਦੇ ਹਿੱਸੇ ਦਿੱਤੇ ਜੋ ਇਜ਼ਰਾਈਲੀ* ਅੱਗ ਉੱਤੇ ਚੜ੍ਹਾਉਂਦੇ ਸਨ।+
-