1 ਰਾਜਿਆਂ 18:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅਤੇ ਜਦੋਂ ਈਜ਼ਬਲ+ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਤਾਂ ਓਬਦਯਾਹ ਨੇ 100 ਨਬੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ 50-50 ਕਰ ਕੇ ਗੁਫਾ ਵਿਚ ਲੁਕਾ ਦਿੱਤਾ ਅਤੇ ਉਹ ਉਨ੍ਹਾਂ ਨੂੰ ਰੋਟੀ-ਪਾਣੀ ਪਹੁੰਚਾਉਂਦਾ ਰਿਹਾ।) 1 ਰਾਜਿਆਂ 19:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉੱਥੇ ਉਹ ਇਕ ਗੁਫਾ ਵਿਚ ਗਿਆ+ ਤੇ ਉੱਥੇ ਰਾਤ ਗੁਜ਼ਾਰੀ; ਅਤੇ ਦੇਖੋ! ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?”
4 ਅਤੇ ਜਦੋਂ ਈਜ਼ਬਲ+ ਯਹੋਵਾਹ ਦੇ ਨਬੀਆਂ ਨੂੰ ਜਾਨੋਂ ਮਾਰ ਰਹੀ ਸੀ, ਤਾਂ ਓਬਦਯਾਹ ਨੇ 100 ਨਬੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ 50-50 ਕਰ ਕੇ ਗੁਫਾ ਵਿਚ ਲੁਕਾ ਦਿੱਤਾ ਅਤੇ ਉਹ ਉਨ੍ਹਾਂ ਨੂੰ ਰੋਟੀ-ਪਾਣੀ ਪਹੁੰਚਾਉਂਦਾ ਰਿਹਾ।)
9 ਉੱਥੇ ਉਹ ਇਕ ਗੁਫਾ ਵਿਚ ਗਿਆ+ ਤੇ ਉੱਥੇ ਰਾਤ ਗੁਜ਼ਾਰੀ; ਅਤੇ ਦੇਖੋ! ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?”