13 ਭਰਾਵੋ, ਮੈਂ ਨਹੀਂ ਸੋਚਦਾ ਕਿ ਮੈਂ ਇਹ ਇਨਾਮ ਹਾਸਲ ਕਰ ਲਿਆ ਹੈ, ਪਰ ਇਕ ਗੱਲ ਪੱਕੀ ਹੈ: ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਲਗਾਤਾਰ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ+ ਜਿਹੜੀਆਂ ਮੇਰੇ ਅੱਗੇ ਹਨ,+ 14 ਮੈਂ ਆਪਣਾ ਟੀਚਾ ਯਾਨੀ ਸਵਰਗੀ ਸੱਦੇ ਦਾ ਇਨਾਮ+ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ+ ਜੋ ਪਰਮੇਸ਼ੁਰ ਨੇ ਮਸੀਹ ਯਿਸੂ ਰਾਹੀਂ ਦਿੱਤਾ ਹੈ।